ਮੁੱਖ-ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਪਾਲ ਦੇ ਸਮਰੱਥਕਾਂ ਦੀ ਗ੍ਰਿਫ਼ਤਾਰੀ 'ਤੇ ਬਿਆਨ ਦਿੱਤਾ ਹੈ | CM Mann ਬੀਤੇ ਦਿਨੀਂ ਜਲੰਧਰ ਸਥਿਤ ਵੇਰਕਾ ਪਲਾਂਟ ਵਿਖੇ ਨਵੀਂ ਮਸ਼ੀਨਰੀ ਦਾ ਉਦਘਾਟਨ ਕਰਨ ਪੁੱਜੇ ਸਨ | ਜਿੱਥੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਖ਼ਿਲਾਫ਼ ਸਾਰੀ ਕਾਰਵਾਈ ਕਾਨੂੰਨ ਮੁਤਾਬਿਕ ਕੀਤੀ ਜਾ ਰਹੀ ਹੈ |
.
CM's big statement in Amritpal case, the arrested enablers will be released.
.
.
.
#cmbhagwantmann #cmmann #amritpalsingh #news